- Knowledge Is Free

Latest

Computer Tips, Tricks & Hacks.

BANNER 728X90

Friday, 14 September 2012

ਸਾਨੂੰ ਤਾਂ ਤੜਕੇ ਆਪੇਆਪਣੀ ਖੇਸੀ ਚਕਣੀ ਪੈਂਦੀ ਏ ,
ਸਾਡੀ ਤੇ ਕੋਈ ਮਿਸ ਪੂਜਾ ਵੀ ਨਹੀਂ ਜੋ ਕਹੇ,
ਉਠੋ ਜੀ ਥੋਡੀ ਜਾਨ good morning ਕਹਿਂਦੀ ਏ
ਡਰਪੋਕ ਨੇ ਉਹ ਲੋਕ ਜੋ ਸੋਚ ਸੋਚ ਕੇ ਪਿਆਰ ਕਰਦੇ ਨੇ'' ਬਦਨਾਮ ਹੋਣ ਲਈ ਹੋਂਸਲਾ ਚਾਹੀਦਾ''
ੂੰ
ਕਹਿਣ੍ਹੀਆਂ ਨੇ ਸੋਖੀਆਂ, ਨਿਭਾਓਣੀਆਂ ਨੇ
ਔਖੀਆਂ'''''
ਕਿਹੜਾ ਕਰਜਾ ਚੁਕਾਵੇ ਇੰਜ ਦੇਸ਼ ਦਾ,
ਹੱਥੀਂ ਨੀ ਪੁੱਤ ਵਾਰ ਹੁੰਦੇ, ਧੰਨ ਜਿਗਰਾ ਗੁਰੂ ਦਸਮੇਸ਼
ਦਾ'''
ਪੁੱਤ ਜੰਮੇ ਤਾਂ ਖੁਸ਼ੀ ਮਨਾਉਂਦੇ, ਧੀ ਜੰਮੇ ਤਾਂ ਕਰਦੇ ਨੇ ਰੋਸ,
ਹੁਣ ਧੀਆਂ ਕੁੱਖ ਵਿੱਚ ਮਾਰੇਂ,
ਰੱਬ ਦਿਆ ਬੰਦਿਆ ਕਰ ਕੋਈ ਹੋਸ਼,
ਦੋ ਪੀੜੀ ਹੱਦ ਤੀਜੀ ਪੀੜੀ, ਰੱਖਣਾ ਪੁੱਤਾਂ ਵੀ ਤੈਨੂੰ ਯਾਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ..


No comments:

Post a Comment