- Knowledge Is Free

Latest

Computer Tips, Tricks & Hacks.

BANNER 728X90

Thursday, 13 September 2012

jEhrE ਬ੍ਰਾਂਡ ਤੂੰ AaJ ਕੱਲ ਪਾ kE ਫਿਰ di ਆ_
__
ਓਹ Asi ਸਾਲ ਪਹਿਲਾ pAa ਕੇ ਸੁੱਟੇ hOyE ਆ_
__
ਜਿਹੜੇ ਮੇਰੇ sALeyA ਦੀ ਤੂੰ ਧਮਕੀ ਦਿੰਨੀ Ah
___
ਓਹ " Rajput " Ne ਪੰਜਵੀ ਦੇ vIcH ਹੀ ਕੁੱਟੇ
ਹੋਏ Ah___

____

ਜੇ Tu ਨਹੀਓ ਮਨਣਾ Ta It'z 0key ਤੇਰਾ ਹਰ
ਇਕ ਨਖਰਾ ਮੇਰੀ ਜੁੱਤੀ ਦੀ ਨੋਕ ਤੇ !

____
ਜਦੋਂ ਕਿਸੇ ਨੇ ਤੈਨੂੰ ਤੇਰੀ ਔਕਾਤ ਦਿਖਾਈ,

ਉਦੋਂ ਯਾਦ ਕਰੇਂਗੀ ਸਾਡੇ ਸਕੂਟਰ ਨੂੰ !!
____
ਨੀ ਤੂ ਬੈਠ ਕੇ ਲਾਲੇ ਦੇ pulsar ਤੇ
ਸਾਡੇ BulleT ਨੂ ਕਿਓ ਤਕਦੀ ਏ
ਦਿਲ ਕਰਦਾ ਤੇਰਾ BulleT ਦਾ ਝੂਟਾ ਲੈਣ ਨੂ
ਫੇਰ ਦਸਣੋ ਕਿਓ ਸੰਗਦੀ ਏ_____!! ♥

____
ਨਾ ਮੈਂ ਬਾਡੀਗਾਰਡ ਰੱਖੇ __ ਨਾ ਪਸਤੌਲ ਬੰਦੂਕਾਂ...
ਬਸ ਥੋੜੇ ਜਿਹੇ ਯਾਰ ਕਮਾਏ___ ਇਜ਼ੱਤ ਨਾਲ
ਸਲੂਕਾਂ...
ਹੱਸਦੇ ਰਹਿਣ ਦਿਲਾਂ ਦੇ ਜਾਨੀਂ__ਰਾਜੀ ਰਹਿਣ
ਮਸ਼ੂਕਾਂ.
ਲੱਗੀਆਂ ਚੋਟਾਂ ਤੇ___ ਯਾਰ ਮਾਰਦੇ ਫੂਕਾ

___
ਪੜਨ ਚ' ਭਾਵੇਂ ਨਿਕੰਮੇ Asi

ਵੈਸੇ ਹੋਣਹਾਰ ਹਾਂ....

No comments:

Post a Comment