- Knowledge Is Free

Latest

Computer Tips, Tricks & Hacks.

BANNER 728X90

Saturday, 15 September 2012

ਹੀਰ ਨਿਕਲੀ ਰਾਂਝੇ ਨਾਲ lunch ਕਰਕੇ ..

Call ਮਿਰਜ਼ੇ ਨੂੰ ਯਾਰੋ ਮਿਲਾ ਰਹੀ ਏ

Mobile ਪੁੰਨੂ ਨੇ ਲੈਕੇ ਦਿੱਤਾ ਸੱਸੀ ਨੂੰ

ਤੇ Recharge ਮਜਨੂੰ ਕੋਲੋਂ ਕਰਵਾ ਰਹੀ ਏ ..

ਲਾਕੇ ਬਹਾਨਾ ਮਹੀਵਾਲ ਨੂੰ ਸੋਹਨੀ ਦੇਖੋ

Film ਪੁੰਨੂ ਨਾਲ ਦੇਖਣ ਜਾ ਰਹੀ ਏ

ਸਾਹਿਬਾ ਦੇਖਿਆ ਹੁਣ ਮਿਰਜ਼ੇ ਕੋਲ ਮੁਕਗੇ ਪੈਸੇ

ਤਾਂਹੀ ਮਜਨੂੰ ਨਾਲ ਗੱਲ ਚਲਾ ਰਹੀ ਏ . .

ਲੈਲਾ ਇਹਨਾ ਸਭ ਨੂੰ ਛੱਡ ਪਿਛੇ …
ਮਿਰਜ਼ੇ , ਰਾਂਝੇ ਤੇ ਮਜਨੂੰ 3-3 ਨੂੰ
ਚੋਗਾ ਪਾ ਰਹੀ ਏ..


ਮੈਂ ਕਿਹਾ ਸੋਹਣਿਓ...ਕਿਤੇ ਧੁੱਪ ਜਿਆਦਾ ਤੰਗ ਤਾਂ ਨਹੀ ਕਰਦੀ..
ਜੇ ਕਹੋ ਤਾਂ....ਬੱਦਲ ਬਣ ਕੇ ਵਰ ਜਾਵਾਂ..

ਮੈਂ ਕਿਹਾ ਸੋਹਣਿਓ....ਕਿਤੇ ਪਤਲੀ ਕਮਰ ਦਾ ਦੁੱਖ ਤਾਂ ਨਹੀ
ਜੇ ਕਹੋ ਤਾਂ ਭਰਿੰਡ ਬਣ ਲੱਕ ਤੇ ਲੜ ਜਾਵਾਂ..

ਮੈਂ ਕਿਹਾ ਸੋਹਣਿਓ....ਕਿਤੇ ਦੁਨੀਆ ਤੇ ਛੋਟੀ ਉਮਰ ਦਾ ਤਾਂ ਖੌਫ ਨਹੀ..
ਜੇ ਕਹੋ ਤਾਂ ਆਪਣੀ ਉਮਰ ਵੀ ਤੁਹਾਡੇ ਨਾਮ ਕਰ ਜਾਵਾ..
ਮੈਂ ਕਿਹਾ ਸੋਹਣਿਓ.....ਕਿਤੇ ਗੱਲਾਂ ਮੇਰੀਆ ਸੁਣ ਦਿਲ ਚ ਹੌਲ ਤਾਂ ਨਹੀ ਪੈਣ ਲੱਗ ਗਏ..

ਜੇ ਕਹੋ ਹਾਂ ਤਾਂ......ਹਾਏ ਮੈਂ ਮਰ ਜਾਵਾਂ ...ਹਾਏ ਮੈਂ ਮਰ ਜਾਵਾਂ.....FAS GYI KURI OYE ...LOLZ

No comments:

Post a Comment